Chinta Nu Door Kare Sandeep Sagar

ਚਿੰਤਾਪੂਰਨੀ ਮੇਰੀ ਮਾਂ ਚਿੰਤਾ ਨੂੰ ਦੂਰ ਕਰੇ ਜੋ ਵੀ ਦਰ ਤੇ ਆ ਜਾਵੇ ਖ਼ਾਲੀ ਝੋਲੀ ਲੈ ਆਵੇ ੳਦੀ ਝੋਲੀ ਖੈਰਾ ਭਰੈ ਚਿੰਤਾਪੂਰਨੀ ਮੇਰੀ ਮਾਂ ਚਿੰਤਾ ਨੂੰ ਦੂਰ ਕਰੇ ਦੂਖਾਂ ਤਕਲੀਫਾ ਚ ਮਾਂ ਜਿਨੇ ਵੀ ਪੁਕਾਰੇਆ ਡੁੱਬੇ ਹੋਏ ਭਗਤਾਂ ਨੂੰ ਪਲਾਂ ਚ ਹੀ ਤਾਰੇਆ ਮਾਂ ਖੁਸ਼ੀਆਂ ਵੰਡਦੀ ਏ ਸਾਰਾ ਜੱਗ ਸਿਫ਼ਤਾਂ ਕਰੇਂ ਚਿੰਤਾਪੂਰਨੀ ਮੇਰੀ ਮਾਂ ਚਿੰਤਾ ਨੂੰ ਦੂਰ ਕਰੇ ਫੂਲਾਂ ਵਾਲੀ ਮਈਆ ਦੀ ਤਾਂ ਉੱਚੀ ਇਯੋ ਸ਼ਾਨ ਏ ਦਰ ਆਏ ਭਗਤਾਂ ਦਾ ਰੱਖਦੀਏ ਮਾਣ ਏ ਮਨ ਸੂੱਚਾ ਹੋ ਜਾਂਦਾ ਜੋ ਮਾਂ ਦੇ ਜੈਕਾਰੇ ਬੋਲਦੇ ਚਿੰਤਾਪੂਰਨੀ ਮੇਰੀ ਮਾਂ ਚਿੰਤਾ ਨੂੰ ਦੂਰ ਕਰੇ ਤੇਰਾ ਲੜ ਲੱਗਾ ਸਾਗਰ ਉਨੂੰ ਕਾਦੀ ਥੋੜ ਏ, ਕੁਲਦੀਪ ਨੂੰ ਵੀ ਦਾਤੀ ਤੇਰੀਆਂ ਰੈਹਮਤਾ ਦੀ ਲੋੜ ਏ ਤੇਰੇ ਭਗਤ ਨੇ ਤਰ ਜਾਂਦੇ ਮਾਂ ਜਦ ਹੱਥ ਤੂੰ ਸਿਰ ਤੇ ਧੱਰੇ ਚਿੰਤਾਪੂਰਨੀ ਮੇਰੀ ਮਾਂ ਚਿੰਤਾ ਨੂੰ ਦੂਰ ਕਰੇ ਜੋ ਵੀ ਦਰ ਤੇ ਆ ਜਾਵੇ ਖਾਲੀ ਝੋਲੀ ਲੈ ਆਵੇ ੳਦੀ ਝੋਲੀ ਖੈਰਾ ਭਰੈ ਚਿੰਤਾਪੂਰਨੀ ਮੇਰੀ ਮਾਂ ਚਿੰਤਾ ਨੂੰ ਦੂਰ ਕਰੇ

Read the full entry

Log in to unlock this spiritual diary and connect with devotees.

Thoughts & Discussion

Join the Devotee Community

Log in to see what other devotees are saying, share your spiritual experiences, and join the discussion.