ਧੀਆ ਕੀ ਬਣਾ ਦਿੱਤੀਆਂ ਬਣਾਉਣ ਵਾਲੇ,
ਪਾਲ ਪੋਸ ਕੇ ਹਥੀਂ ਵਿੱਛੋੜ ਦੇਣਾ।
ਟੁਕੜਾ ਤੋੜ ਕੇ ਆਪਣੇ ਜਿਗਰ ਨਾਲੋਂ,
ਖੂਨ ਅੱਖਾਂ ਦੇ ਰਾਹੀਂ ਰੋੜ ਦੇਣਾ।
Dhiya ki bana ditiyaan banaun wale,
The ones who made the daughter,
Paal pos ke hathin vichhod dena.
After nurturing her, they separate her by hand.
Tukda tod ke apne jigar naalon,
Breaking a piece from their own heart,
Khoon akhiyaan de raahi roṛ dena.
And letting blood flow through their eyes.

